Powered By Blogger

Sunday, 15 January 2012

ਸਾਡਾ ਪਰਿਵਾਰ


ਨਾ ਮਾਣ ਹੁੰਦੀ ਠੰਡੀ ਛਾਂ,,,
  ਜੇ ਮੇਰੇ ਸਿਰ ਤੇ ਮਾਂ ਨਾ ਹੁੰਦੀ ,
ਨਾ ਲੁੱਟ ਹੁੰਦੇ ਨਜਾਰੇ ਇਸ ਦੁਨਿਯਾ ਦੇ ,,,
  ਜੇ ਬਾਪੁ ਨੂੰ  ਸਾਡੀ ਪਰਵਾਹ ਨਾ ਹੁੰਦੀ,
ਕਿਸ ਨਾਲ ਸਰਦਾਰੀ  ਕਰਦੇ,,,
 ਜੇ ਵੀਰਾਂ ਦੀ ਬਾਹ ਨਾ ਹੁੰਦੀ ,
ਕਿਵੇ ਮੈਂ ਕਾਮਯਾਬ ਹੁੰਦਾ,,
  ਜੇ  ਭੈਣ ਦੀ ਦੁਆ ਨਾ ਹੁੰਦੀ,,
ਵੇ ਰੱਬਾ ਮੈਂ ਪਰਿਵਾਰ ਚ ਤੇਰਾ ਦੀਦਾਰ ਕਿਵੇ ਕਰਦਾ,,,
 ਜੇ ਤੇਰੀ ਮੇਰੇ ਤੇ ਨਿਗ੍ਹਾ ਬੇਪਨਾਹ ਨਾ ਹੁੰਦੀ.,.,.,.,.

No comments:

Post a Comment