ਫੇਰ ਚੰਦਰੀ ਓਹੋ ਰਾਤ ਯਾਦ ਆ ਗਈ ,,
ਉਸ ਨਾਲ ਕੀਤੀ ਓਹੋ ਬਾਤ ਯਾਦ ਆ ਗਈ,,,
ਦਿੱਤੇ ਹੰਝੂ , ਦੁਖ ਪਹਾੜ ਤੂੰ ਜਾਂਦੀ ਵਾਰੀ ,
ਰੁਖ ਥੱਲੇ ਓਹੋ ਆਖਰੀ ਮੁਲਾਕਾਤ ਯਾਦ ਆ ਗਈ...,,!
ਉਸ ਨਾਲ ਕੀਤੀ ਓਹੋ ਬਾਤ ਯਾਦ ਆ ਗਈ,,,
ਦਿੱਤੇ ਹੰਝੂ , ਦੁਖ ਪਹਾੜ ਤੂੰ ਜਾਂਦੀ ਵਾਰੀ ,
ਰੁਖ ਥੱਲੇ ਓਹੋ ਆਖਰੀ ਮੁਲਾਕਾਤ ਯਾਦ ਆ ਗਈ...,,!

No comments:
Post a Comment