ਜੇ ਮਿਲਣ ਦੀ ਚਾਹ ਹੁੰਦੀ ਏ ,
ਦਿਲ ਨੂੰ ਦਿਲ ਦੀ ਰਾਹ ਹੁੰਦੀ ਏ,
ਜੇ ਦੋਹਾਂ ਚ ਕੋਈ ਤੀਜਾ ਰ੍ਲ੍ਜੇ,
ਤਾਂ ਫੇਰ ਗੱਲ ਸਵਾ ਹੁੰਦੀ ਏ,,,,
ਇਸ਼ਕ਼ ਦੀ ਰੁੱਤੇ ਕਿਸੇ ਨੂ,
ਨਾ ਦੁਨਿਯਾ ਦੀ ਪਰਵਾਹ ਹੁੰਦੀ ਏ ,
ਉਸ ਕੋਠੇ ਨੇ ਚੋਣਾ ਹੀ ਚੋਣਾ,
ਜਿਸਦੇ ਉੱਤੇ ਖਾਹ ਹੁੰਦੀ ਏ,
ਉਸਦਾ ਕੋਈ ਕੀ ਬਿਗਾੜੇ ,
ਜਿਸਤੇ ਸਾਈ ਦੀ ਦੁਆ ਹੁੰਦੀ ਏ
ਦਿਲ ਨੂੰ ਦਿਲ ਦੀ ਰਾਹ ਹੁੰਦੀ ਏ,
ਜੇ ਦੋਹਾਂ ਚ ਕੋਈ ਤੀਜਾ ਰ੍ਲ੍ਜੇ,
ਤਾਂ ਫੇਰ ਗੱਲ ਸਵਾ ਹੁੰਦੀ ਏ,,,,
ਇਸ਼ਕ਼ ਦੀ ਰੁੱਤੇ ਕਿਸੇ ਨੂ,
ਨਾ ਦੁਨਿਯਾ ਦੀ ਪਰਵਾਹ ਹੁੰਦੀ ਏ ,
ਉਸ ਕੋਠੇ ਨੇ ਚੋਣਾ ਹੀ ਚੋਣਾ,
ਜਿਸਦੇ ਉੱਤੇ ਖਾਹ ਹੁੰਦੀ ਏ,
ਉਸਦਾ ਕੋਈ ਕੀ ਬਿਗਾੜੇ ,
ਜਿਸਤੇ ਸਾਈ ਦੀ ਦੁਆ ਹੁੰਦੀ ਏ

No comments:
Post a Comment